Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ - Only Hit Lyrics

Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ

ਨਵੀਂ ਦਿੱਲੀ: ਬੰਗਾਲ ਦੀ ਖਾੜੀ 'ਚ ਉੱਠਿਆ ਤੂਫ਼ਾਨ ਅਮਫਾਨ ਹੁਣ ਸੁਪਰ ਸਾਇਕਲੋਨ ‘ਚ ਬਦਲ ਗਿਆ ਹੈ। 20 ਮਈ ਯਾਨੀ ਅੱਜ ਇਹ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਟਕਰਾ ਸਕਦਾ ਹੈ। ਉਸ ਸਮੇਂ ਇਸ ਦੀ ਹਵਾ ਦੀ ਗਤੀ 185 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।

from home https://ift.tt/2XraegP
Previous article
Next article

Leave Comments

Post a comment

Articles Ads

Articles Ads 1

Articles Ads 2

Advertisement Ads